Skip to content
TikMonkey

Download MP4Downloader

ਜੋਨਿ ਛਾਡਿ ਜਉ ਜਗ ਮਹਿ ਆਇਓ ॥ He leaves the womb, and comes into the world; ਜਦੋਂ ਜੀਵ ਮਾਂ ਦਾ ਪ… — @yadwinderbhakna

Posted Oct 9, 2026 (over two weeks ago)43s8,194 views

Video stats

Public counts from the last refresh.

Views
8,194
Likes
1,290
Comments
22
Shares
124
Saves
80
Engagement
17.53%
Duration
43s
Posted
Oct 9, 2026

Video insights

@yadwinderbhakna's TikTok video "ਜੋਨਿ ਛਾਡਿ ਜਉ ਜਗ ਮਹਿ ਆਇਓ ॥ He leaves the womb, and comes into the world; ਜਦੋਂ ਜੀਵ ਮਾਂ ਦਾ ਪੇਟ ਛੱਡ ਕੇ ਜਨਮ ਲੈਂਦਾ ਹੈ, ਲਾਗਤ ਪਵਨ ਖਸਮੁ ਬਿਸਰਾਇਓ ॥੧॥ as soon as the air touches him, he forgets his Lord and Master. ||1|| ਤਾਂ (ਮਾਇਆ ਦੀ) ਹਵਾ ਲੱਗਦਿਆਂ ਹੀ ਖਸਮ-ਪ੍ਰਭੂ ਨੂੰ ਭੁਲਾ ਦੇਂਦਾ ਹੈ ॥੧॥ ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥ O my soul, sing the Glorious Praises of the Lord. ||1||Pause|| ਹੇ ਜਿੰਦੇ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ॥੧॥ ਰਹਾਉ ॥ ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥ You were upside-down, living in the womb; you generated the intense meditative heat of 'tapas'. (ਜਦੋਂ ਜੀਵ) ਮਾਂ ਦੇ ਪੇਟ ਵਿਚ ਸਿਰ-ਭਾਰ ਟਿਕਿਆ ਹੋਇਆ ਪ੍ਰਭੂ ਦੀ ਬੰਦਗੀ ਕਰਦਾ ਹੈ, ਤਉ ਜਠਰ ਅਗਨਿ ਮਹਿ ਰਹਤਾ ॥੨॥ Then, you escaped the fire of the belly. ||2|| ਤਦੋਂ ਪੇਟ ਦੀ ਅੱਗ ਵਿਚ ਭੀ ਬਚਿਆ ਰਹਿੰਦਾ ਹੈ ॥੨॥ ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥ After wandering through 8.4 million incarnations, you came. (ਜੀਵ) ਚੌਰਾਸੀਹ ਲੱਖ ਜੂਨਾਂ ਵਿਚ ਭਟਕ ਭਟਕ ਕੇ (ਭਾਗਾਂ ਨਾਲ ਮਨੁੱਖਾ ਜਨਮ ਵਿਚ) ਆਉਂਦਾ ਹੈ, ਅਬ ਕੇ ਛੁਟਕੇ ਠਉਰ ਨ ਠਾਇਓ ॥੩॥ If you stumble and fall now, you shall find no home or place of rest. ||3|| ਪਰ ਇੱਥੋਂ ਭੀ ਖੁੰਝ ਕੇ ਫਿਰ ਕੋਈ ਥਾਂ-ਥਿੱਤਾ (ਇਸ ਨੂੰ) ਨਹੀਂ ਮਿਲਦਾ ॥੩॥ ਕਹੁ ਕਬੀਰ ਭਜੁ ਸਾਰਿਗਪਾਨੀ ॥ Says Kabeer, meditate, vibrate upon the Lord, the Sustainer of the earth. ਕਬੀਰ ਆਖਦਾ ਹੈ- ਜਿੰਦ ਨੂੰ ਸਮਝਾ ਕਿ ਉਸ ਸਾਰਿਗਪਾਨੀ-ਪ੍ਰਭੂ ਨੂੰ ਸਿਮਰੇ, ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥ He is not seen to be coming or going; He is the Knower of all. ||4||1||11||62|| ਜੋ ਨਾਹ ਜੰਮਦਾ ਦਿੱਸਦਾ ਹੈ ਤੇ ਨਾਹ ਮਰਦਾ ਸੁਣੀਦਾ ਹੈ ॥੪॥੧॥੧੧॥੬੨॥" has 8,194 views, 1,290 likes, 22 comments, 124 shares in the public metrics captured by this index. That is an engagement rate of 17.53% (likes, comments and shares over views). It was posted over two weeks ago and runs 43 seconds. It has been saved 80 times.

Data as of Oct 21, 2026 (UTC), from the last public refresh captured by this index.

yadwinderbhakna

@yadwinderbhakna

🔔 Daily Gurbani Vichar & Kirtan

View profile
Followers
16,167
Following
56
Likes
883,568
Videos
249

Recent Videos

MORE FROM @YADWINDERBHAKNA

Frequently asked questions

How many views does this TikTok video have?
The capture indexed here reports 8,194 views, 1,290 likes and 22 comments.
Who posted this TikTok video?
It was posted by @yadwinderbhakna, who is linked from this page.
What is this TikTok video's engagement rate?
Across the captured metrics the engagement rate is 17.53% (likes + comments + shares over views).
When was this TikTok video posted?
It was posted on 2026-10-09, over two weeks ago.
How long is this TikTok video?
The captured clip runs 43 seconds.