Aller au contenu
TikMonkey

Télécharger en MP4Téléchargeur

ਮਾਰੂ ਮਹਲਾ ੫ ॥ Maaroo, Fifth Mahalaa: ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ He nourish… — @yadwinderbhakna

Publiée le 13 oct. 2026 (il y a plus de deux semaines)50 s6 824 vues

Statistiques de la vidéo

Compteurs publics lors de la dernière actualisation.

Vues
6 824
J’aime
1 060
Commentaires
23
Partages
112
Enregistrements
62
Engagement
17,51 %
Durée
50 s
Publiée
13 oct. 2026

Analyse de la vidéo

La vidéo TikTok de @yadwinderbhakna « ਮਾਰੂ ਮਹਲਾ ੫ ॥ Maaroo, Fifth Mahalaa: ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ He nourishes and preserves mortals in the womb of the mother, so that the fiery heat does not hurt them. ਹੇ ਮਨ! ਪਾਲਣਾ ਕਰ ਕੇ ਪ੍ਰਭੂ ਮਾਂ ਦੇ ਪੇਟ ਵਿਚ ਬਚਾਂਦਾ ਹੈ, (ਪੇਟ ਦੀ ਅੱਗ ਦਾ) ਸੇਕ ਲੱਗਣ ਨਹੀਂ ਦੇਂਦਾ। ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥ That Lord and Master protects us here. Understand this in your mind. ||1|| ਉਹੀ ਮਾਲਕ ਇਸ ਜਗਤ ਵਿਚ ਭੀ ਰੱਖਿਆ ਕਰਦਾ ਹੈ। ਪਰਖ ਦੀ ਬੁੱਧੀ ਨਾਲ ਇਹ (ਸੱਚਾਈ) ਸਮਝ ਲੈ ॥੧॥ ਮੇਰੇ ਮਨ ਨਾਮ ਕੀ ਕਰਿ ਟੇਕ ॥ O my mind, take the Support of the Naam, the Name of the Lord. ਹੇ ਮੇਰੇ ਮਨ! (ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਲੈ। ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥ Understand the One who created you; the One God is the Cause of causes. ||1||Pause|| ਉਸ ਪਰਮਾਤਮਾ ਨੂੰ ਹੀ (ਸਹਾਰਾ) ਸਮਝ, ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੇ ਮਨ! ਇਕ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥ ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥ Remember the One Lord in your mind, renounce your clever tricks, and give up all your religious robes. ਚਤੁਰਾਈਆਂ ਛੱਡ ਕੇ (ਵਿਖਾਵੇ ਦੇ) ਸਾਰੇ (ਧਾਰਮਿਕ) ਪਹਿਰਾਵੇ ਛੱਡ ਕੇ ਆਪਣੇ ਮਨ ਵਿਚ ਪਰਮਾਤਮਾ ਨੂੰ ਯਾਦ ਕਰਦਾ ਰਹੁ। ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥ Meditating in remembrance forever on the Lord, Har, Har, O Nanak, countless beings have been saved. ||2||6||29|| ਹੇ ਨਾਨਕ! ਪਰਮਾਤਮਾ ਦਾ ਸਦਾ ਸਿਮਰਨ ਕਰ ਕੇ ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੬॥੨੯॥ shri guru granth sahib ji maharaj » compte 6 824 vues, 1 060 j’aime, 23 commentaires et 112 partages dans les indicateurs publics relevés par cet index. Cela représente un taux d’engagement de 17,51 % (j’aime, commentaires et partages rapportés aux vues). Elle a été publiée il y a plus de deux semaines et dure 50 secondes. Elle a été enregistrée 62 fois.

Données au 21 oct. 2026 (UTC), issues de la dernière actualisation publique relevée par cet index.

yadwinderbhakna

@yadwinderbhakna

🔔 Daily Gurbani Vichar & Kirtan

Voir le profil
Abonnés
16 167
Abonnements
56
J’aime
883 568
Vidéos
249

Vidéos récentes

PLUS DE @YADWINDERBHAKNA

Questions fréquentes

Combien de vues cette vidéo TikTok a-t-elle ?
La capture indexée ici affiche 6 824 vues, 1 060 j’aime et 23 commentaires.
Qui a publié cette vidéo TikTok ?
Elle a été publiée par @yadwinderbhakna, dont le profil est accessible depuis cette page.
Quel est le taux d’engagement de cette vidéo TikTok ?
D’après les indicateurs relevés, le taux d’engagement est de 17,51 % (j’aime + commentaires + partages rapportés aux vues).
Quand cette vidéo TikTok a-t-elle été publiée ?
Elle a été publiée le 2026-10-13, il y a plus de deux semaines.
Quelle est la durée de cette vidéo TikTok ?
L’extrait capturé dure 50 secondes.