Saltar al contenido
TikMonkey

Descargar MP4Descargador

ਮਾਰੂ ਮਹਲਾ ੫ ॥ Maaroo, Fifth Mahalaa: ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ He nourish… — @yadwinderbhakna

Publicado el 13 oct 2026 (hace más de dos semanas)50 s6,824 visualizaciones

Estadísticas del vídeo

Cifras públicas de la última actualización.

Visualizaciones
6,824
Me gusta
1,060
Comentarios
23
Compartidos
112
Guardados
62
Interacción
17.51%
Duración
50 s
Publicado
13 oct 2026

Análisis del vídeo

El vídeo de TikTok de @yadwinderbhakna “ਮਾਰੂ ਮਹਲਾ ੫ ॥ Maaroo, Fifth Mahalaa: ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ He nourishes and preserves mortals in the womb of the mother, so that the fiery heat does not hurt them. ਹੇ ਮਨ! ਪਾਲਣਾ ਕਰ ਕੇ ਪ੍ਰਭੂ ਮਾਂ ਦੇ ਪੇਟ ਵਿਚ ਬਚਾਂਦਾ ਹੈ, (ਪੇਟ ਦੀ ਅੱਗ ਦਾ) ਸੇਕ ਲੱਗਣ ਨਹੀਂ ਦੇਂਦਾ। ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥ That Lord and Master protects us here. Understand this in your mind. ||1|| ਉਹੀ ਮਾਲਕ ਇਸ ਜਗਤ ਵਿਚ ਭੀ ਰੱਖਿਆ ਕਰਦਾ ਹੈ। ਪਰਖ ਦੀ ਬੁੱਧੀ ਨਾਲ ਇਹ (ਸੱਚਾਈ) ਸਮਝ ਲੈ ॥੧॥ ਮੇਰੇ ਮਨ ਨਾਮ ਕੀ ਕਰਿ ਟੇਕ ॥ O my mind, take the Support of the Naam, the Name of the Lord. ਹੇ ਮੇਰੇ ਮਨ! (ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਲੈ। ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥ Understand the One who created you; the One God is the Cause of causes. ||1||Pause|| ਉਸ ਪਰਮਾਤਮਾ ਨੂੰ ਹੀ (ਸਹਾਰਾ) ਸਮਝ, ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੇ ਮਨ! ਇਕ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥ ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥ Remember the One Lord in your mind, renounce your clever tricks, and give up all your religious robes. ਚਤੁਰਾਈਆਂ ਛੱਡ ਕੇ (ਵਿਖਾਵੇ ਦੇ) ਸਾਰੇ (ਧਾਰਮਿਕ) ਪਹਿਰਾਵੇ ਛੱਡ ਕੇ ਆਪਣੇ ਮਨ ਵਿਚ ਪਰਮਾਤਮਾ ਨੂੰ ਯਾਦ ਕਰਦਾ ਰਹੁ। ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥ Meditating in remembrance forever on the Lord, Har, Har, O Nanak, countless beings have been saved. ||2||6||29|| ਹੇ ਨਾਨਕ! ਪਰਮਾਤਮਾ ਦਾ ਸਦਾ ਸਿਮਰਨ ਕਰ ਕੇ ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੬॥੨੯॥ shri guru granth sahib ji maharaj” tiene 6,824 visualizaciones, 1,060 me gusta, 23 comentarios y 112 compartidos en las métricas públicas registradas por este índice. Eso equivale a una tasa de interacción de 17.51% (me gusta, comentarios y compartidos sobre visualizaciones). Se publicó hace más de dos semanas y dura 50 segundos. Se ha guardado 62 veces.

Datos al 21 oct 2026 (UTC), de la última actualización pública registrada por este índice.

yadwinderbhakna

@yadwinderbhakna

🔔 Daily Gurbani Vichar & Kirtan

Ver perfil
Seguidores
16,167
Siguiendo
56
Me gusta
883,568
Vídeos
249

Vídeos recientes

MÁS DE @YADWINDERBHAKNA

Preguntas frecuentes

¿Cuántas visualizaciones tiene este vídeo de TikTok?
La captura indexada aquí registra 6,824 visualizaciones, 1,060 me gusta y 23 comentarios.
¿Quién publicó este vídeo de TikTok?
Lo publicó @yadwinderbhakna, cuyo perfil está enlazado en esta página.
¿Cuál es la tasa de interacción de este vídeo de TikTok?
Según las métricas registradas, la tasa de interacción es de 17.51% (me gusta + comentarios + compartidos sobre visualizaciones).
¿Cuándo se publicó este vídeo de TikTok?
Se publicó el 2026-10-13, hace más de dos semanas.
¿Cuánto dura este vídeo de TikTok?
El clip registrado dura 50 segundos.